Hari Singh Nalwa

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਰੀ ਸਿੰਘ ਨਲੂਏ ਦਾ ਇਤਿਹਾਸ ਪੂਰੀ ਦੁਨੀਆਂ ਜਾਣਦੀ ਹੈ ਕਿ ਹਰੀ ਸਿੰਘ ਨਲੂਏ ਨੇ 20 ਜੰਗਾਂ ਜਿੱਤੀਆਂ

ਆਖ਼ਰੀ ਜੰਗ ਦੇ ਵਿੱਚ ਧੋਖਾ ਦੇ ਗਏ ਉਹ 7 ਵਿਰਾਸਤਾਂ ਦੇ ਰਾਜੇ ਜਿਹੜੇ ਪੰਜਾਬ ਦੇ ਰਾਜੇ ਕਹਾਉਂਦੇ ਸੀ, ਉਹ ਬ੍ਰਿਟਿਸ਼ ਹਕੂਮਤ ਨਾਲ ਮਿਲ ਗਏ ਲਾਲਚ ਦੇ ਵਿਚ ਆ ਗਏ। ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਉਹਨਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਬਾਹ ਕਰਨਾ ਸੀ, ਹਰੀ ਸਿੰਘ ਨਲਵਾ ਬਹੁਤ ਵੱਡਾ ਬਹਾਦੁਰ ਜਰਨੈਲ ਸੀ ਉਸ ਨੂੰ ਖਤਮ ਕਰਨਾ ਇਹਨਾਂ ਦੇ ਲਈ ਬਹੁਤ ਜਰੂਰੀ ਸੀ, ਇਸ ਕਰਕੇ ਉਨ੍ਹਾਂ ਨੇ ਧੋਖੇ ਨਾਲ ਗੋਲ਼ੀਆਂ ਮਰਵਾ ਦਿਤੀਆਂ ਹਰੀ ਸਿੰਘ ਨਲਵਾ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਇਹਨਾਂ ਗ਼ਦਾਰਾਂ ਨੇ ਹਰੀ ਸਿੰਘ ਨਲਵਾ ਨੂੰ ਸ਼ਹੀਦ ਕਰਾ ਦਿੱਤਾ

ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਨੂੰ ਧੋਖੇ ਨਾਲ ਮਰਵਾਇਆ ਮਜੀਠੀਆ ਨੇ ਤੇ 7 ਪੰਜਾਬ ਦੇ ਛੋਟੇ ਛੋਟੇ ਵਿਰਾਸਤਾਂ ਦੇ ਰਾਜਿਆਂ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦੇ ਕੇ ਮਾਰਿਆ। ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਗਲਤ ਮਲਤ ਲਿਖਿਆ। ਇਹ ਸਾਰਾ ਇਤਿਹਾਸ ਬੇ-ਇਤਿਹਾਸ ਕਿੱਤਾ ਪੰਜਾਬ ਦੇ 7 ਵਿਰਾਸਤਾ ਦੇ ਰਾਜਿਆਂ ਨੇ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ। ਅੱਜ ਤੱਕ ਪੰਜਾਬ ਉੱਜੜਿਆ ਫਿਰਦਾ ਹੈ ਉਜਾੜਨ ਵਾਲੇ ਇਹ 7 ਵਿਰਾਸਤਾਂ ਦੇ ਰਾਜੇ ਸੀ।

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਤਬਾਹ ਕਰ ਦਿੱਤਾ ਇਹ 7 ਵਿਰਾਸਤਾਂ ਦੇ ਰਾਜਿਆਂ ਨੇ ਪਰ ਇਹਨਾਂ ਦੇ ਰਾਜ ਭਾਗ ਉਵੇਂ ਹੀ ਚਲਦੇ ਰਹੇ ਨੇ ਬ੍ਰਿਟਿਸ਼ ਹਕੂਮਤ ਦੇ ਰਾਜ ਭਾਗ ਦੇ ਅੰਦਰ ਚ, ਜਿਹੜੀਆਂ ਇਹ 7 ਵਿਰਾਸਤਾਂ ਦੇ ਰਾਜਿਆਂ ਦੀ ਫੌਜਾ ਸੀ ਉਹ ਫਿਰ ਬ੍ਰਿਟਿਸ਼ ਹਕੂਮਤ ਦੀਆਂ ਬਣ ਗਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੋਣ ਤੋਂ ਬਾਅਦ ਦੇ ਵਿਚ ਹੋਣ ਲੱਗੀ ਹੈ ਪਹਿਲੀ ਬੇਅਦਬੀ ਉਦੋਂ ਹੋਈ ਜਦੋਂ ਬ੍ਰਿਟਿਸ਼ ਹਕੂਮਤ ਨੇ ਡੇਢ ਇੰਚ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਪੱਗਾਂ ਦੇ ਵਿਚ ਦੇ ਦਿੱਤਾ ਤੇ ਉਹ ਕਹਿੰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ  ਸਿਰ ਤੇ ਚੱਕ ਕੇ ਚੱਲੋ ਪੈਰਾਂ ਵਿਚ ਜੁੱਤੀਆਂ ਪਾਈਆਂ ਹੁੰਦੀਆਂ ਸੀ ਜਿਹੜੀ 7 ਵਿਰਾਸਤਾਂ ਦੇ ਰਾਜਿਆਂ ਦੀ ਫੌਜ ਸੀ ਉਹ ਜੁੱਤੀਆਂ ਪਾ ਕੇ ਪੈਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੱਕ ਕੇ ਸਿਰ ਤੇ ਚੱਲਦੇ ਸੀ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੇ ਸੀ ਵਰਲਡ ਵਾਰ 1 ਦੇ ਵਿਚ ਉਹ ਮਰ ਜਾਂਦੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅੰਗ ਖਿੰਡ ਜਾਂਦੇ ਸੀ ਬੇਅਦਬੀ ਇਹ ਉਦੋਂ ਤੋਂ ਹੋਣ ਲੱਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ।

ਧੋਖਾ ਕੀਤਾ ਪੰਥ ਨਾਲ ਇਹ ਗੱਦਾਰਾਂ ਨੇ ਤੁਸੀਂ ਦੇਖੋ ਕੇ  ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਸ੍ਰੀ ਗੁਰੂ ਦਸ਼ਵੇ ਪਾਤਸ਼ਾਹ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਲੈ ਕੇ ਚਲਦੀਆਂ ਸੀ ਜਿਸ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਗੁਰੂਦਵਾਰਿਆਂ ਦੇ ਉੱਤੇ ਵੀ ਇਹ ਨਿਸ਼ਾਨ ਸਾਹਿਬ ਚੜੇ ਹੁੰਦੇ ਸੀ ਤੁਸੀਂ ਪੁਰਾਣੀਆਂ ਤਸਵੀਰਾਂ ਵਿਚ ਦੇਖ ਸਕਦੇ ਹੋ ਜਿਹੜੇ 7 ਵਿਰਾਸਤਾਂ ਦੇ ਰਾਜੇ ਗ਼ਦਾਰ ਬ੍ਰਿਟਿਸ਼ ਹਕੂਮਤ ਨਾਲ ਮਿਲ ਗਏ ਸੀ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਇਕ ਲੋਗੋ ਬਣਾ ਕੇ ਦਿੱਤਾ ਸੀ ਜਿਸ ਨੂੰ ਅੱਜ ਖੰਡਾ ਦੱਸੀ ਜਾਂਦੇ ਨੇ ਜੋ ਉੱਤੋਂ ਚੋੜਾ ਥੱਲਿਓ ਚੋੜਾ ਜੋ ਝੰਡਿਆਂ ਤੇ ਲਾਇਆ ਹੋਇਆਂ ਪੀਲੇ ਝੰਡਿਆਂ ਤੇ ਇਹ ਪੀਲੇ ਝੰਡੇ 7 ਵਿਰਾਸਤਾਂ ਦੇ ਰਾਜਿਆਂ ਦੀਆਂ ਜਿਹੜੀਆਂ ਫੋਜਾਂ ਸੀ ਉਹ ਲੈ ਕੇ ਚਲਦੀਆਂ ਸੀ ਓਦਰ ਮਹਾਰਾਜਾ ਰਣਜੀਤ ਸਿੰਘ ਕੋਲੇ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਜਾਂ ਕੋਲੇ ਗੁਰੂ ਦਸ਼ਵੇ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਹੁੰਦੇ ਸੀ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਤਬਾਹ ਹੋ ਗਿਆ ਤੇ ਸ੍ਰੀ ਗੁਰੂ ਦਸ਼ਵੇ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਵੀ ਗੁਰੂਦਵਾਰਿਆਂ ਚੋ ਉਤਾਰ ਦਿੱਤੇ ਅੱਜ ਗ਼ਦਾਰਾਂ ਦੇ ਝੰਡੇ ਗੁਰੂਦਵਾਰਿਆਂ ਵਿਚ ਚੱੜੇ ਹੋਏ ਨੇ ਪੀਲੇ ਰੰਗ ਦੇ ਉੱਤੇ ਲੋਗੋ ਲੱਗਿਆ ਹੋਇਆਂ ਉਹ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਗ਼ਦਾਰਾਂ ਦਾ ਲੋਗੋ ਅੱਜ ਕਿੱਧਰ ਨੂੰ ਪੰਥ ਜਾ ਰਿਹਾ ਸ੍ਰੀ ਗੁਰੂ ਦਸ਼ਵੇ ਪਾਤਸ਼ਾਹ ਜੀ ਦਾ  ਨਿਸ਼ਾਨ ਸਾਹਿਬ ਗੁਰੂਦਵਾਰਿਆਂ ਵਿਚ ਨਹੀਂ ਝੂਲਦਾ ਥੋੜੇ ਗੁਰੂਦਵਾਰਿਆਂ ਵਿਚ ਦੁਨੀਆ ਤੇ ਸ੍ਰੀ ਗੁਰੂ ਦਸ਼ਵੇ ਪਾਤਸ਼ਾਹ ਜੀ ਦਾ  ਨਿਸ਼ਾਨ ਸਾਹਿਬ ਝੂਲਦਾ ਜਿਸ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਸੰਗਤੇ ਸਾਨੂੰ ਅਵਾਜ ਉਠਾਉਣ ਦੀ ਲੋੜ ਹੈ 

ਵਾਹਿਗੁਰੂ ਜੀ ਕਾ ਖਾਲਸਾ||

ਵਾਹਿਗੁਰੂ ਜੀ ਕਿ ਫਤਿਹ||

Leave a Reply

Your email address will not be published. Required fields are marked *